ਤਾਂ ਜੋ ਤੁਹਾਡਾ ਕਾਰੋਬਾਰ ਕਦੇ ਨਾ ਰੁਕੇ
ਪਹਿਲਾ ਟਰੱਕ ਖਰੀਦਣ ਤੋਂ ਲੈ ਕੇ ਆਪਣੇ ਫਲੀਟ ਦਾ ਕੰਮ ਚੱਲਦਾ ਰੱਖਣ ਤੱਕ, ਅਸੀਂ ਹਰ ਲੋੜ ਲਈ ਤੁਹਾਡੇ ਨਾਲ ਹਾਂ।
ਤਾਂ ਜੋ ਤੁਹਾਡਾ ਕਾਰੋਬਾਰ ਕਦੇ ਨਾ ਰੁਕੇ
ਪਹਿਲਾ ਟਰੱਕ ਖਰੀਦਣ ਤੋਂ ਲੈ ਕੇ ਆਪਣੇ ਫਲੀਟ ਦਾ ਕੰਮ ਚੱਲਦਾ ਰੱਖਣ ਤੱਕ, ਅਸੀਂ ਹਰ ਲੋੜ ਲਈ ਤੁਹਾਡੇ ਨਾਲ ਹਾਂ।
ਸਾਡਾ ਟਰੱਕ ਸੇਲਜ਼ ਸਟਾਫ਼ ਤੁਹਾਡੇ ਖ਼ਾਸ ਕੰਮ ਲਈ ਢੁਕਵੇਂ ਟਰੱਕ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਹਾਜ਼ਰ ਹੈ। ਭਾਵੇਂ ਤੁਸੀਂ ਓਨਰ/ਆਪਰੇਟਰ ਵਜੋਂ ਲੌਂਗ ਹਾਲ ਸਲੀਪਰ ਲੱਭ ਰਹੇ ਹੋ ਜਾਂ ਆਪਣੇ ਮੌਜੂਦਾ ਫਲੀਟ ਨੂੰ ਵਧਾਉਣ ਲਈ 50 ਡੇ ਕੈਬ ਟਰੱਕ, ਅਸੀਂ ਮਦਦ ਕਰ ਸਕਦੇ ਹਾਂ।
ਵੈਲੋਸਿਟੀ ਕਿਉਂ ਚੁਣੋ?
17 ਟਿਕਾਣੇ
ਅਸੀਂ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਗਾਹਕਾਂ ਦੀ ਸੇਵਾ ਕਰਦੇ ਹਾਂ – ਤੁਹਾਡੇ ਟਰੱਕ ਜਿੱਥੇ ਵੀ ਜਾਣ, ਅਸੀਂ ਨੇੜੇ ਹਾਂ।
500+ ਮੁਲਾਜ਼ਮ
ਸਾਡੇ ਲੋਕ ਤਜਰਬੇਕਾਰ, ਪ੍ਰਮਾਣਿਤ ਅਤੇ ਤੁਹਾਡੇ ਅੱਪਟਾਈਮ ਲਈ ਵਚਨਬੱਧ ਹਨ।
ਪ੍ਰਮਾਣਿਤ ਸਰਵਿਸ
ਫੈਕਟਰੀ-ਸਿੱਖਿਅਤ ਤਕਨੀਸ਼ੀਅਨ ਅਤੇ OEM-ਪ੍ਰਵਾਨਿਤ ਮੁਰੰਮਤਾਂ ਦਾ ਮਤਲਬ ਹੈ ਭਰੋਸੇਯੋਗ, ਵਾਰੰਟੀ-ਸੁਰੱਖਿਅਤ ਸਰਵਿਸ।
1000+ ਟਰੱਕ ਸਟਾਕ ਵਿੱਚ
ਨਵੇਂ ਮਾਡਲਾਂ ਤੋਂ ਲੈ ਕੇ ਪ੍ਰਮਾਣਿਤ ਵਰਤੇ ਹੋਏ ਟਰੱਕਾਂ ਤੱਕ – ਸਾਡੇ ਕੋਲ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਲੀ ਇਨਵੈਂਟਰੀ ਹੈ।
ਇਨ-ਹਾਊਸ ਫਾਈਨੈਂਸਿੰਗ
ਲਚਕਦਾਰ ਫਾਈਨੈਂਸਿੰਗ ਆਪਸ਼ਨ ਇੱਥੇ ਹੀ ਮਿਲਦੇ ਹਨ, ਤਾਂ ਜੋ ਤੁਸੀਂ ਜਲਦੀ ਡੀਲ ਕਰ ਸਕੋ ਤੇ ਤੁਹਾਡਾ ਕੰਮ ਨਾ ਰੁਕੇ।
OEM-ਕੁਆਲਿਟੀ ਪਾਰਟਸ
ਜੋ ਪਾਰਟਸ ਤੁਹਾਨੂੰ ਚਾਹੀਦੇ ਹਨ, ਉਹ ਛੇਤੀ ਪਾਓ — 17 ਲੋਕੇਸ਼ਨਾਂ 'ਤੇ ਮਾਹਿਰਾਂ ਦੀ ਮਦਦ ਨਾਲ।



%201.png)



