ਸਾਡੇ ਬਾਰੇ
ਸਭ ਤੋਂ ਵੱਧ ਮਿਹਨਤ ਕਰਨ ਵਾਲਿਆਂ ਦਾ ਕੰਮ ਅਸੀਂ ਰੁਕਣ ਨਹੀਂ ਦਿੰਦੇ।

Velocity Truck Centres (VTC) 40 ਸਾਲਾਂ ਤੋਂ ਵੱਧ ਸਮੇਂ ਤੋਂ ਟਰੱਕਿੰਗ ਇੰਡਸਟਰੀ ਦੀ ਸੇਵਾ ਕਰ ਰਿਹਾ ਹੈ — ਟਰੱਕਾਂ ਦੀ ਵਿਕਰੀ, ਮੇਨਟੇਨੈਂਸ, ਪਾਰਟਸ, ਕੋਲੀਜ਼ਨ ਰਿਪੇਅਰ ਅਤੇ ਫਾਈਨੈਂਸਿੰਗ, ਹਰ ਪਾਸੇ ਬੇਮਿਸਾਲ ਸਪੋਰਟ ਨਾਲ। ਸਾਡੇ 500 ਤੋਂ ਵੱਧ ਮੁਲਾਜ਼ਮ ਅਤੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਫੈਲੀਆਂ 17 ਡੀਲਰਸ਼ਿਪਾਂ ਹਨ।
ਅਸੀਂ ਵਿਸ਼ਵ-ਪੱਧਰੀ ਬ੍ਰਾਂਡ Velocity Vehicle Group ਦਾ ਹਿੱਸਾ ਹਾਂ, ਜਿਸ ਦੀਆਂ ਕੈਨੇਡਾ, ਅਮਰੀਕਾ, ਮੈਕਸੀਕੋ ਅਤੇ ਆਸਟ੍ਰੇਲੀਆ ਵਿੱਚ 100+ ਬ੍ਰਾਂਚਾਂ ਹਨ।

ਸਾਡੀ ਕਹਾਣੀ
Velocity ਦੀ ਸ਼ੁਰੂਆਤ ਇੱਕ ਡੀਲਰਸ਼ਿਪ ਤੋਂ ਹੋਈ, ਪਰ ਸੋਚ ਵੱਡੀ ਸੀ: ਫੁਰਤੀ, ਪੂਰੇ ਪੈਸੇ ਦਾ ਮੁੱਲ ਅਤੇ ਭਰੋਸੇ ਰਾਹੀਂ ਡਰਾਈਵਰਾਂ, ਫਲੀਟਾਂ ਅਤੇ ਟੈਕਨੀਸ਼ੀਅਨਾਂ ਨੂੰ ਪਹਿਲਾਂ ਨਾਲੋਂ ਵਧੀਆ ਤਜਰਬਾ ਦੇਣਾ। ਅੱਜ ਅਸੀਂ ਹਰ ਤਰ੍ਹਾਂ ਦੀ ਸਰਵਿਸ ਦੇਣ ਵਾਲਾ ਕਮਰਸ਼ੀਅਲ ਵਹੀਕਲ ਗਰੁੱਪ ਬਣ ਚੁੱਕੇ ਹਾਂ — Velocity Vehicle Group (VVG) ਹੇਠ ਕਈ ਬ੍ਰਾਂਡ ਇਕੱਠੇ ਕਰਕੇ, ਤਾਂ ਜੋ ਟਰੱਕ ਖ਼ਰੀਦਣ ਤੋਂ ਲੈ ਕੇ ਚਲਾਉਣ ਤੱਕ, ਫਲੀਟ ਮਾਲਕੀ ਦੇ ਹਰ ਪੜਾਅ 'ਤੇ ਤੁਹਾਡਾ ਸਾਥ ਦੇ ਸਕੀਏ।
ਅਸੀਂ ਕੀ ਕਰਦੇ ਹਾਂ
ਨਵੇਂ ਤੇ ਯੂਜ਼ਡ ਟਰੱਕ
ਨਵੇਂ ਤੇ ਯੂਜ਼ਡ ਟਰੇਲਰ
ਪਾਰਟਸ – OEM ਤੇ ਆਫਟਰਮਾਰਕੀਟ
ਸਰਵਿਸ ਤੇ ਰਿਪੇਅਰ (Elite Support)
ਮੋਬਾਈਲ ਸਰਵਿਸ
ਬਾਡੀਸ਼ਾਪ
ਲੀਜ਼ਿੰਗ ਤੇ ਫਾਈਨੈਂਸਿੰਗ
ਅਸੀਂ ਕੀ ਕਰਦੇ ਹਾਂ
ਨਵੇਂ ਤੇ ਯੂਜ਼ਡ ਟਰੱਕ
ਨਵੇਂ ਤੇ ਯੂਜ਼ਡ ਟਰੇਲਰ
ਪਾਰਟਸ – OEM ਤੇ ਆਫਟਰਮਾਰਕੀਟ
ਸਰਵਿਸ ਤੇ ਰਿਪੇਅਰ (Elite Support)
ਮੋਬਾਈਲ ਸਰਵਿਸ
ਬਾਡੀਸ਼ਾਪ
ਲੀਜ਼ਿੰਗ ਤੇ ਫਾਈਨੈਂਸਿੰਗ
Velocity ਹੀ ਕਿਉਂ

ਤੇਜ਼ੀ
ਤੇਜ਼ ਤੇ ਭਰੋਸੇਯੋਗ ਸਰਵਿਸ, ਤੇ ਸਾਫ਼ ਗੱਲਬਾਤ।
ਪੂਰਾ ਮੁੱਲ
ਵਾਜਬ ਕੀਮਤਾਂ, ਸੌਖੀ ਫਾਈਨੈਂਸਿੰਗ, ਤੇ ਹਰ ਤਰ੍ਹਾਂ ਦੀ ਸਰਵਿਸ ਸਪੋਰਟ।
ਭਰੋਸਾ
ਦਹਾਕਿਆਂ ਤੋਂ ਗਾਹਕਾਂ, ਮੁਲਾਜ਼ਮਾਂ ਤੇ ਭਾਈਵਾਲਾਂ ਨਾਲ ਸਹੀ ਵਰਤਾਅ ਕਰਕੇ ਬਣਿਆ ਨਾਂ।

ਸਾਡੇ ਕੋਲ ਮਿਲਣ ਵਾਲੇ ਬਰਾਂਡ

.png)

ਸਾਡੇ ਕੋਲ ਮਿਲਣ ਵਾਲੇ ਬਰਾਂਡ

.png)