ਕਿਰਪਾ ਕਰਕੇ ਧਿਆਨ ਦਿਓ - ਰਿਮੈਂਬਰੈਂਸ ਡੇਅ (Remembrance Day) ਕਰਕੇ ਅਸੀਂ ਬੁੱਧਵਾਰ, 11 ਨਵੰਬਰ ਨੂੰ ਪੂਰੀ ਤਰ੍ਹਾਂ ਬੰਦ ਰਹਾਂਗੇ। ਇੱਥੇ ਕਲਿੱਕ ਕਰੋ ਅਤੇ ਕੰਮ ਦੇ ਘੰਟਿਆਂ ਤੋਂ ਬਾਅਦ ਦੀ ਸੰਪਰਕ ਜਾਣਕਾਰੀ ਵੇਖੋ।

Velocity Truck Centres

ਟਰੱਕ ਤੇ ਟਰੇਲਰ ਕੋਲੀਜ਼ਨ ਰਿਪੇਅਰ

ਟਰੇਲਰ ਬਾਡੀ ਦੇ ਨੁਕਸਾਨ ਤੋਂ ਲੈ ਕੇ ਟਰੱਕ ਕੈਬ ਦੇ ਐਕਸੀਡੈਂਟ ਤੱਕ, VTC ਤੁਹਾਨੂੰ ਮੁੜ ਕੰਮ 'ਤੇ ਲਾਉਂਦਾ ਹੈ — ਉਹ ਵੀ ਛੇਤੀ।

ਟਰੱਕ ਤੇ ਟਰੇਲਰ ਦੀ ਪੂਰੀ ਬਾਡੀ ਰਿਪੇਅਰ ਸਰਵਿਸ

Truck repair
ਟਰੱਕ ਰਿਪੇਅਰ
  • Cab & frame repairsਕੈਬ ਤੇ ਫਰੇਮ ਰਿਪੇਅਰ
  • Collision damageਐਕਸੀਡੈਂਟ ਦਾ ਨੁਕਸਾਨ
  • Paint & refinishingਪੇਂਟ ਤੇ ਰੀਫਿਨਿਸ਼ਿੰਗ
  • OEM parts & certified techsOEM ਪਾਰਟਸ ਤੇ ਸਰਟੀਫਾਈਡ ਟੈਕਨੀਸ਼ੀਅਨ
Trailer repair
ਟਰੇਲਰ ਰਿਪੇਅਰ
  • Structural damage & body repairਢਾਂਚੇ ਦਾ ਨੁਕਸਾਨ ਤੇ ਬਾਡੀ ਰਿਪੇਅਰ
  • Panel Replacementਪੈਨਲ ਬਦਲਣਾ
  • Brake & Suspension Serviceਬ੍ਰੇਕ ਤੇ ਸਸਪੈਂਸ਼ਨ ਸਰਵਿਸ
  • Electrical Body & Chassis Harness Repairਬਾਡੀ ਤੇ ਚੈਸੀ ਦੀ ਇਲੈਕਟ੍ਰੀਕਲ ਹਾਰਨੈੱਸ ਰਿਪੇਅਰ

ਦੇਸ਼ ਭਰ ਦਾ ਇੱਕੋ-ਇੱਕ ਟਰੇਲਰ ਰਿਪੇਅਰ ਨੈੱਟਵਰਕ, ਜਿਸ ਦੇ ਨਾਲ ਟਰੱਕ ਦੀ ਪੂਰੀ ਸਪੋਰਟ ਵੀ ਮਿਲਦੀ ਹੈ

14 Repair Centers

14 ਰਿਪੇਅਰ ਸੈਂਟਰ

ਕੈਨੇਡਾ ਤੇ ਅਮਰੀਕਾ ਭਰ ਵਿੱਚ

Certified Technicians

ਸਰਟੀਫਾਈਡ ਟੈਕਨੀਸ਼ੀਅਨ

OEM ਤੋਂ ਟ੍ਰੇਂਡ ਤੇ ਤਜਰਬੇਕਾਰ

Truck + Trailer Service

ਟਰੱਕ + ਟਰੇਲਰ ਸਰਵਿਸ

ਸਾਰਾ ਕੰਮ ਇੱਕੋ ਥਾਂ

Fleet Programs Available

ਫਲੀਟ ਪ੍ਰੋਗਰਾਮ ਉਪਲਬਧ

ਤੁਹਾਡੇ ਲਈ ਵੱਖਰੇ ਐਡਵਾਈਜ਼ਰ ਤੇ ਬਿਲਿੰਗ

Need a truck while yours is down?

ਤੁਹਾਡਾ ਟਰੱਕ ਖੜ੍ਹਾ ਹੈ ਤੇ ਕੰਮ ਲਈ ਟਰੱਕ ਚਾਹੀਦਾ ਹੈ?

ਸਾਡੇ ਕੋਲ ਰੈਂਟਲ ਟਰੱਕ, ਥੋੜ੍ਹੇ ਸਮੇਂ ਦੀ ਲੀਜ਼ ਅਤੇ ਨਵੇਂ ਤੇ ਪੁਰਾਣੇ ਟਰੱਕ ਮੌਕੇ 'ਤੇ ਮੌਜੂਦ ਹਨ, ਤਾਂ ਜੋ ਤੁਹਾਡਾ ਕਾਰੋਬਾਰ ਨਾ ਰੁਕੇ।

ਸਾਡੇ ਗਾਹਕ ਕੀ ਕਹਿੰਦੇ ਹਨ

Google
H

Harjinder V

Surrey, BC

Kuldip and Navi provide best service, fast and reliable. The tuck was fix and ready. The process was very simple and they were pleasure to deal with. Keep up the good work!

Google
M

Mohammed N

Surrey, BC

I get all my repairs done at this dealership. Always get my unit fixed without any delay . Last time when I came here, I got exceptional help from the foreman Kuldeep. He got my issue resolved very quickly.

Google
J

James S

Surrey, BC

Ashlynn and the whole service team and techs are amazing. Not only got me back up and running as fast as they could but we're very helpful in getting me a ride to my hotel , they made the whole thing very easy . Thank you

Google
W

Walt W

Terrace, BC

These guys are top-drawer. We had a trailer emergency in Terrace and needed brake service. They've squeezed us in NEXT DAY when most shops were backed up. Fingers crossed it's an easy fix! Highly recommend.

Google
S

Steven L

Terrace, BC

Today we had some of the best service I have ever recieved at Premium Truck and Trailer. Ward and the team pulled out all the stops in an effort to get me and my family back on the road. To of the line service!!

Google
J

Joe V

Terrace, BC

Without a doubt the best, most prompt, and friendly service I have ever had at a truck repair shop. Helped me get back on the road without missing a beat. I would recommend this shop to anyone in the area.

Google
A

Allistar P

Lloydminster, BC

Rick and the girls saved the day after a steady bearing took a powder on a Sunday afternoon the day before Thanksgiving. They had us back on the road faster than a NASCAR pit crew. The best service Ive had by a long shot. Thanks again you folks are the best!!!

Google
J

Jatt S

Terrace, BC

Very good service they are no 1 over all Alberta

Google
L

Luis A

Terrace, BC

Just awesome customer service, and Adam is a super nice guy always willing to help.

ਆਪਣੇ ਨੇੜੇ Velocity Truck Centres ਲੱਭੋ

ਸਰਵਿਸ, ਖੁੱਲ੍ਹਣ ਦੇ ਸਮੇਂ ਤੇ ਹੋਰ ਜਾਣਕਾਰੀ ਲਈ ਆਪਣੀ ਸਭ ਤੋਂ ਨੇੜਲੀ Velocity Truck Centres ਲੋਕੇਸ਼ਨ ਲੱਭੋ।

ਲੋਕੇਸ਼ਨ ਲੱਭੋ
Elite Support ਸਰਟੀਫਾਈਡ

ਇੱਕ Elite Support ਸਰਟੀਫਾਈਡ ਡੀਲਰਸ਼ਿਪ

Velocity Truck Centres ਕੋਲ Daimler Truck North America ਦਾ ਸਰਟੀਫਿਕੇਟ ਹੈ: ਫੈਕਟਰੀ ਤੋਂ ਟ੍ਰੇਂਡ ਤਕਨੀਸ਼ੀਅਨ, ਤੇਜ਼ ਡਾਇਗਨੌਸਟਿਕਸ ਤੇ ਰਿਪੇਅਰ, ਅਤੇ ਪਾਰਟਸ ਦਾ ਵੱਡਾ ਸਟਾਕ, ਤਾਂ ਜੋ ਤੁਹਾਡਾ ਟਰੱਕ ਚੱਲਦਾ ਰਹੇ ਤੇ ਤੁਹਾਡਾ ਕੰਮ ਨਾ ਰੁਕੇ।

Elite Support ਬਾਰੇ ਜਾਣੋ