ਕਿਰਪਾ ਕਰਕੇ ਧਿਆਨ ਦਿਓ - ਰਿਮੈਂਬਰੈਂਸ ਡੇਅ (Remembrance Day) ਕਰਕੇ ਅਸੀਂ ਬੁੱਧਵਾਰ, 11 ਨਵੰਬਰ ਨੂੰ ਪੂਰੀ ਤਰ੍ਹਾਂ ਬੰਦ ਰਹਾਂਗੇ। ਇੱਥੇ ਕਲਿੱਕ ਕਰੋ ਅਤੇ ਕੰਮ ਦੇ ਘੰਟਿਆਂ ਤੋਂ ਬਾਅਦ ਦੀ ਸੰਪਰਕ ਜਾਣਕਾਰੀ ਵੇਖੋ।

Velocity Truck Centres

ਤੇਜ਼ ਅਤੇ ਭਰੋਸੇਯੋਗ ਟਰੱਕ ਸਰਵਿਸ

ਰੈਗੂਲਰ ਮੇਨਟੇਨੈਂਸ ਤੋਂ ਲੈ ਕੇ ਵੱਡੀਆਂ ਰਿਪੇਅਰਾਂ ਤੱਕ, ਸਾਡੇ ਸਰਟੀਫਾਈਡ ਟੈਕਨੀਸ਼ੀਅਨ ਤੁਹਾਡੇ ਟਰੱਕ ਨੂੰ ਚੱਲਦਾ ਰੱਖਦੇ ਹਨ ਅਤੇ ਤੁਹਾਡੇ ਕਾਰੋਬਾਰ ਨੂੰ ਰੁਕਣ ਨਹੀਂ ਦਿੰਦੇ।

Certified technicians

207 ਸਰਟੀਫਾਈਡ ਟੈਕਨੀਸ਼ੀਅਨ

Service bays

194 ਸਰਵਿਸ ਬੇਅ

OEM-certified parts & tools

OEM-ਸਰਟੀਫਾਈਡ ਪਾਰਟਸ ਅਤੇ ਟੂਲ

ਸਾਡੀਆਂ ਮੁੱਖ ਸਰਵਿਸਾਂ

Preventive Maintenance

ਪ੍ਰੀਵੈਂਟਿਵ ਮੇਨਟੇਨੈਂਸ

ਤੈਅ ਸਮੇਂ 'ਤੇ PM, ਇੰਸਪੈਕਸ਼ਨ, ਫਲੂਇਡ ਬਦਲਣਾ

Major Repairs

ਵੱਡੀਆਂ ਰਿਪੇਅਰਾਂ

ਇੰਜਣ, ਟਰਾਂਸਮਿਸ਼ਨ, ਡਰਾਈਵਲਾਈਨ, ਬਰੇਕਾਂ

DOT Inspections & Compliance

DOT ਇੰਸਪੈਕਸ਼ਨ ਅਤੇ ਕੰਪਲਾਇੰਸ

ਸਾਰੀਆਂ ਫੈਡਰਲ/ਸੂਬਾਈ ਸ਼ਰਤਾਂ ਪੂਰੀਆਂ ਕਰੋ

Advance Diagnostics

ਐਡਵਾਂਸ ਡਾਇਗਨੌਸਟਿਕਸ

ਇਲੈਕਟ੍ਰਾਨਿਕ ਸਿਸਟਮ ਅਤੇ ਵਾਈਬ੍ਰੇਸ਼ਨ ਦੀ ਜਾਂਚ

Specialty Service

ਸਪੈਸ਼ਲਿਟੀ ਸਰਵਿਸ

ਬੱਸਾਂ, RV, ਵੋਕੇਸ਼ਨਲ ਟਰੱਕ

Warranty Repair on the Road

ਮੋਬਾਈਲ ਰਿਪੇਅਰ

ਮੌਕੇ 'ਤੇ ਰਿਪੇਅਰ, ਤਾਂ ਜੋ ਤੁਹਾਡਾ ਕੰਮ ਛੇਤੀ ਮੁੜ ਚੱਲੇ

ਸਰਵਿਸ ਸਪੈਸ਼ਲ

Pre-Alignment Check Special

ਪ੍ਰੀ-ਅਲਾਈਨਮੈਂਟ ਚੈੱਕ ਸਪੈਸ਼ਲ

Detroit Diesel ਆਇਲ ਚੇਂਜ ਸਪੈਸ਼ਲ

Detroit Diesel ਆਇਲ ਚੇਂਜ ਸਪੈਸ਼ਲ

ਮੋਟਰਹੋਮ ਲੂਬ ਸਰਵਿਸ ਸਪੈਸ਼ਲ

ਮੋਟਰਹੋਮ ਲੂਬ ਸਰਵਿਸ ਸਪੈਸ਼ਲ

ਮੋਬਾਈਲ ਟ੍ਰੈਵਲ ਸਪੈਸ਼ਲ

ਮੋਬਾਈਲ ਟ੍ਰੈਵਲ ਸਪੈਸ਼ਲ

ਸਰਵਿਸ ਲਈ VTC ਹੀ ਕਿਉਂ

Why choose VTC for service
Speed

ਤੇਜ਼ੀ

ਖ਼ਾਸ ਸਰਵਿਸ ਬੇਅ ਨਾਲ ਟਰੱਕ ਘੱਟ ਸਮਾਂ ਖੜ੍ਹਾ ਰਹੇ

Certified Mobile Techs

ਮੁਹਾਰਤ

ਸਾਰੇ ਵੱਡੇ ਬਰਾਂਡਾਂ ਲਈ ਫੈਕਟਰੀ-ਟਰੇਂਡ ਟੈਕਨੀਸ਼ੀਅਨ

Nationwide coverage

ਦੇਸ਼ ਭਰ ਵਿੱਚ ਕਵਰੇਜ

ਕੈਨੇਡਾ ਅਤੇ ਅਮਰੀਕਾ ਭਰ ਵਿੱਚ ਜੁੜੇ ਹੋਏ ਸਰਵਿਸ ਸੈਂਟਰ

Service bays

ਪਾਰਟਸ ਦੀ ਉਪਲਬਧਤਾ

ਵੱਡੀ OEM ਇਨਵੈਂਟਰੀ, ਤਾਂ ਜੋ ਕੰਮ ਛੇਤੀ ਹੋਵੇ

Short-term truck leasing

ਜਦੋਂ ਤੁਹਾਡਾ ਟਰੱਕ ਸਰਵਿਸ ਵਿੱਚ ਹੋਵੇ, ਕੰਮ ਚੱਲਦਾ ਰੱਖਣਾ ਹੈ?

ਅਸੀਂ ਥੋੜ੍ਹੇ ਸਮੇਂ ਲਈ ਟਰੱਕ ਲੀਜ਼ 'ਤੇ ਦਿੰਦੇ ਹਾਂ, ਤਾਂ ਜੋ ਤੁਹਾਡਾ ਕਾਰੋਬਾਰ ਇੱਕ ਦਿਨ ਵੀ ਨਾ ਰੁਕੇ।

VTC ਵਿੱਚ ਸਰਵਿਸ ਕਿਵੇਂ ਹੁੰਦੀ ਹੈ

1

ਸਰਵਿਸ ਬੁੱਕ ਕਰੋ

ਆਨਲਾਈਨ ਜਾਂ ਫ਼ੋਨ 'ਤੇ

2

ਟਰੱਕ ਛੱਡ ਜਾਓ

ਅਸੀਂ ਜਾਂਚ ਸ਼ੁਰੂ ਕਰਦੇ ਹਾਂ

3

ਮਨਜ਼ੂਰੀ ਅਤੇ ਰਿਪੇਅਰ

ਸਾਫ਼-ਸਾਫ਼ ਐਸਟੀਮੇਟ ਅਤੇ ਸਮਾਂ

4

ਮੁੜ ਕੰਮ 'ਤੇ

ਛੇਤੀ ਕੰਮ, ਕੁਆਲਿਟੀ ਦੀ ਗਰੰਟੀ

ਮੋਬਾਈਲ ਸਰਵਿਸ ਅਤੇ ਮੌਕੇ 'ਤੇ ਸਹਾਇਤਾ

Mobile service

ਅਸੀਂ ਸ਼ਾਪ ਤੁਹਾਡੇ ਕੋਲ ਲੈ ਆਉਂਦੇ ਹਾਂ।

Velocity Truck Centres ਦੇ ਮੋਬਾਈਲ ਸਰਵਿਸ ਯੂਨਿਟ ਪੂਰੇ ਸਾਜ਼ੋ-ਸਾਮਾਨ ਨਾਲ ਲੈਸ ਹਨ, ਤਾਂ ਜੋ ਤੁਹਾਡਾ ਟਰੱਕ ਜਿੱਥੇ ਵੀ ਹੋਵੇ — ਸੜਕ 'ਤੇ, ਤੁਹਾਡੇ ਯਾਰਡ ਵਿੱਚ ਜਾਂ ਜੌਬ ਸਾਈਟ 'ਤੇ — ਉੱਥੇ ਹੀ ਮੇਨਟੇਨੈਂਸ ਤੇ ਰਿਪੇਅਰ ਹੋ ਸਕੇ।

ਸਾਡੇ ਫੈਕਟਰੀ-ਟਰੇਂਡ ਟੈਕਨੀਸ਼ੀਅਨ OEM ਟੂਲ ਅਤੇ ਡਾਇਗਨੌਸਟਿਕਸ ਵਰਤਦੇ ਹਨ, ਤਾਂ ਜੋ ਤੁਹਾਡਾ ਟਰੱਕ ਛੇਤੀ, ਸੁਰੱਖਿਅਤ ਢੰਗ ਨਾਲ ਅਤੇ ਉਸੇ ਕੁਆਲਿਟੀ ਨਾਲ ਮੁੜ ਚੱਲ ਪਵੇ ਜਿਸ ਦੀ ਤੁਸੀਂ ਸਾਡੀ ਸ਼ਾਪ ਤੋਂ ਉਮੀਦ ਰੱਖਦੇ ਹੋ।

ਉਪਲਬਧ ਸਰਵਿਸਾਂ:

  • ਪੂਰੀ ਸਰਵਿਸ ਵਾਲੇ ਮੋਬਾਈਲ ਯੂਨਿਟ, ਮੋਬਾਈਲ ਵਾਰੰਟੀ ਕੰਮ ਸਮੇਤ
  • ਤੈਅ ਸਮੇਂ 'ਤੇ ਮੌਕੇ 'ਤੇ ਮੇਨਟੇਨੈਂਸ ਜਾਂ ਰਿਪੇਅਰ
  • ਤੁਹਾਡੇ ਕੰਮ ਮੁਤਾਬਕ ਫਲੀਟ ਸਹਾਇਤਾ
  • DOT ਇੰਸਪੈਕਸ਼ਨ, ਡਾਇਗਨੌਸਟਿਕਸ ਅਤੇ PM
ਹੋਰ ਜਾਣੋ

ਸਾਡੇ ਗਾਹਕ ਕੀ ਕਹਿੰਦੇ ਹਨ

Google
L

Luke R

Surrey, BC

Outstanding from start to finish. Service team was excellent. Kept us informed about the repair. Upfront about cost. Parts team was efficient and fair. Highly recommend!

Google
M

Mohammad N

Surrey, BC

I get all my repairs done at this dealership. Always get my unit fixed without any delay . Last time when I came here, I got exceptional help from the foreman Kuldeep. He got my issue resolved very quickly.

Google
Z

Zaicevas D

Abbotsford, BC

Had broken water pump, called in sunday morning, took me in straight away replaced broken water pump with new one, and in few hours i was back on the road. The guy at the reception was owesome aswell.

Google
M

Mitchell C

Abbotsford, BC

Saju helped me get the parts that I needed despite it being after closing time and I was driving from Kelowna. Thank you!

Google
J

Joyce

Campbell River, BC

Velocity Team truly saved the day!

Google
J

Jamie W

Campbell River, BC

Had a great experience here getting an inspection done. Guys were super helpful, knowledgeable and friendly!

Google
P

Perry S

Kelowna, BC

Velocity Truck Center provides excellent communication, outstanding service, and a highly professional team. They scheduled my truck in right away and ensured everything was handled efficiently. I highly recommend their services-Anand Enterprises LTD.

Google
G

G Rehill

Kelowna, BC

Was advised by Jamie in service. She was awesome extremely helpful and provided many solutions.

Google
J

Jessica V

Campbell River, BC

They were very professional and helpful. Got us out the same day we were brought into the shop. They were able to get the part warrantied.

Freightliner
Western Star
Rizon
Battle Motors
Freightliner Custom Chassis
Autocar
Thomas Built Buses
CAT
Mercedes-Benz
Fuso
Cross Country
K-Line
Peerless
Vanguard
Lode King
Doepker
Allison Transmissions
Cummins
Detroit
Eaton
Meritor

*ਬਰਾਂਡ ਲੋਕੇਸ਼ਨ ਮੁਤਾਬਕ ਵੱਖ-ਵੱਖ ਹੋ ਸਕਦੇ ਹਨ।

Get Your Truck Serviced by the Experts

ਆਪਣੇ ਟਰੱਕ ਦੀ ਸਰਵਿਸ ਮਾਹਿਰਾਂ ਤੋਂ ਕਰਵਾਓ।

ਸਰਵਿਸ ਸਪੈਸ਼ਲ ਵੇਖੋ
Service download

ਸਰਵਿਸ ਡਾਊਨਲੋਡ