ਕਿਰਪਾ ਕਰਕੇ ਧਿਆਨ ਦਿਓ - ਰਿਮੈਂਬਰੈਂਸ ਡੇਅ (Remembrance Day) ਕਰਕੇ ਅਸੀਂ ਬੁੱਧਵਾਰ, 11 ਨਵੰਬਰ ਨੂੰ ਪੂਰੀ ਤਰ੍ਹਾਂ ਬੰਦ ਰਹਾਂਗੇ। ਇੱਥੇ ਕਲਿੱਕ ਕਰੋ ਅਤੇ ਕੰਮ ਦੇ ਘੰਟਿਆਂ ਤੋਂ ਬਾਅਦ ਦੀ ਸੰਪਰਕ ਜਾਣਕਾਰੀ ਵੇਖੋ।

Velocity Truck Centres

ਮੋਬਾਈਲ ਸਰਵਿਸ, ਜਿੱਥੇ ਤੁਹਾਨੂੰ ਲੋੜ ਹੋਵੇ

ਸਾਡੀ ਮੋਬਾਈਲ ਸਰਵਿਸ ਟੀਮ ਪੂਰੀ ਮੇਨਟੇਨੈਂਸ ਤੇ ਰਿਪੇਅਰ ਸਿੱਧੀ ਤੁਹਾਡੇ ਯਾਰਡ ਵਿੱਚ ਆ ਕੇ ਕਰਦੀ ਹੈ। ਨਾ ਟੋਅ, ਨਾ ਇੰਤਜ਼ਾਰ, ਨਾ ਟਰੱਕ ਖੜ੍ਹਾ — ਤੁਹਾਡੀ ਫਲੀਟ ਚੱਲਦੀ ਰਹੇ।

ਸ਼ਾਪ ਖੁਦ ਤੁਹਾਡੇ ਕੋਲ ਆਉਂਦੀ ਹੈ

ਮੋਬਾਈਲ ਸਰਵਿਸ ਸਾਡੀ ਸ਼ਾਪ ਦਾ ਹੀ ਵਧਾਇਆ ਹੋਇਆ ਰੂਪ ਹੈ। ਜੋ ਕੰਮ ਅਸੀਂ ਸ਼ਾਪ ਵਿੱਚ ਕਰ ਸਕਦੇ ਹਾਂ, ਉਹ ਬਹੁਤ ਸੰਭਵ ਹੈ ਤੁਹਾਡੇ ਯਾਰਡ ਵਿੱਚ ਵੀ ਕਰ ਸਕੀਏ – ਪਹਿਲਾਂ ਤੋਂ ਟਾਈਮ ਲੈ ਕੇ, ਬਿਲਕੁਲ ਸ਼ਾਪ ਦੀ ਅਪੌਇੰਟਮੈਂਟ ਵਾਂਗ।

Diesel Diagnostics & Check Engine Lights

ਡੀਜ਼ਲ ਡਾਇਗਨੌਸਟਿਕਸ ਤੇ ਚੈੱਕ ਇੰਜਣ ਲਾਈਟ

ਤੁਹਾਡੇ ਟਰੱਕ ਕੋਲ ਆ ਕੇ OEM ਪੱਧਰ ਦੀ ਫਾਲਟ-ਕੋਡ ਜਾਂਚ ਤੇ ਡੀਜ਼ਲ ਡਾਇਗਨੌਸਟਿਕਸ, ਉਨ੍ਹਾਂ ਹੀ ਡੀਲਰਸ਼ਿਪ ਟੂਲਾਂ ਤੇ ਸਾਫਟਵੇਅਰ ਨਾਲ ਜੋ ਸਾਡੀ ਸ਼ਾਪ ਵਿੱਚ ਵਰਤੇ ਜਾਂਦੇ ਹਨ।

Electrical & Power Systems

ਇਲੈਕਟ੍ਰੀਕਲ ਤੇ ਪਾਵਰ ਸਿਸਟਮ

ਵਾਇਰਿੰਗ, ਸੈਂਸਰ, ਹਾਰਨੈੱਸ, ਅਲਟਰਨੇਟਰ, ਲਾਈਟਾਂ ਤੇ ਪਾਵਰ ਸਿਸਟਮ — ਹੈਵੀ-ਡਿਊਟੀ ਟੈਕਨੀਸ਼ੀਅਨ ਮੌਕੇ 'ਤੇ ਹੀ ਨੁਕਸ ਲੱਭ ਕੇ ਠੀਕ ਕਰਦੇ ਹਨ।

Engine, Cooling & After-Treatment

ਇੰਜਣ, ਕੂਲਿੰਗ ਤੇ ਆਫਟਰ-ਟ੍ਰੀਟਮੈਂਟ

ਇੰਜਣ ਦੀ ਵੱਡੀ ਰਿਪੇਅਰ, ਰੇਡੀਏਟਰ ਬਦਲਣਾ ਤੇ ਆਫਟਰ-ਟ੍ਰੀਟਮੈਂਟ ਦਾ ਕੰਮ – ਤੁਹਾਡੀ ਲੋਕੇਸ਼ਨ 'ਤੇ, ਜਾਂ ਲੋੜ ਪਵੇ ਤਾਂ ਤੁਹਾਡੀ ਆਪਣੀ ਸ਼ਾਪ ਵਿੱਚ।

Warranty Repair on the Road

ਵਾਰੰਟੀ ਰਿਪੇਅਰ, ਤੁਹਾਡੇ ਕੋਲ ਆ ਕੇ

ਫੈਕਟਰੀ ਵਾਰੰਟੀ ਦਾ ਕੰਮ ਸਿਰਫ਼ ਸਾਡੀ ਸ਼ਾਪ ਵਿੱਚ ਨਹੀਂ, ਤੁਹਾਡੀ ਲੋਕੇਸ਼ਨ 'ਤੇ ਵੀ ਹੁੰਦਾ ਹੈ। ਬਹੁਤੇ ਕੇਸਾਂ ਵਿੱਚ ਆਉਣ-ਜਾਣ ਦਾ ਸਮਾਂ ਵੀ ਕਵਰ ਹੁੰਦਾ ਹੈ, ਇਸ ਲਈ ਵਾਰੰਟੀ ਰਿਪੇਅਰ ਵਾਸਤੇ ਤੁਹਾਨੂੰ ਟੋਅ ਦਾ ਖਰਚਾ ਨਹੀਂ ਝੱਲਣਾ ਪੈਂਦਾ।

ਸਾਡੇ ਮੋਬਾਈਲ ਟੈਕਨੀਸ਼ੀਅਨ Freightliner, Western Star, Detroit ਤੇ Cummins 'ਤੇ ਫੈਕਟਰੀ ਤੋਂ ਟ੍ਰੇਂਡ ਹਨ – ਅਤੇ ਟੂਲ, ਸਾਫਟਵੇਅਰ ਤੇ ਟ੍ਰੇਨਿੰਗ ਅਸੀਂ ਆਪਣੇ ਨਾਲ ਤੁਹਾਡੇ ਕੋਲ ਲੈ ਕੇ ਆਉਂਦੇ ਹਾਂ।

ਸਾਨੂੰ ਕਿਉਂ ਚੁਣੋ

On-Site Truck Repair

ਮੌਕੇ 'ਤੇ ਟਰੱਕ ਰਿਪੇਅਰ

ਤੁਹਾਡੀ ਲੋਕੇਸ਼ਨ 'ਤੇ ਸਰਵਿਸ, ਤਾਂ ਜੋ ਟਰੱਕ ਘੱਟ ਤੋਂ ਘੱਟ ਖੜ੍ਹਾ ਰਹੇ

No Towing Required

ਟੋਅ ਦੀ ਲੋੜ ਨਹੀਂ

ਨਾ ਟੋਅ ਕਰਵਾਉਣਾ, ਨਾ ਸ਼ਾਪ 'ਤੇ ਆਉਣਾ

Certified Mobile Techs

ਸਰਟੀਫਾਈਡ ਮੋਬਾਈਲ ਟੈਕਨੀਸ਼ੀਅਨ

ਪੂਰੇ ਸਾਜ਼ੋ-ਸਾਮਾਨ ਵਾਲੀਆਂ ਮੋਬਾਈਲ ਯੂਨਿਟਾਂ ਤੇ ਫੈਕਟਰੀ ਤੋਂ ਟ੍ਰੇਂਡ ਟੈਕਨੀਸ਼ੀਅਨ

Flexible Fleet Scheduling

ਫਲੀਟ ਲਈ ਤੁਹਾਡੇ ਹਿਸਾਬ ਦਾ ਟਾਈਮ

ਤੁਹਾਡੇ ਯਾਰਡ ਦੇ ਕੰਮ ਦੇ ਹਿਸਾਬ ਨਾਲ ਟਾਈਮ ਤੈਅ

Decades of expertise

ਵਾਰੰਟੀ ਦਾ ਕੰਮ ਵੀ

ਫੁੱਲ-ਸਰਵਿਸ ਮੋਬਾਈਲ ਯੂਨਿਟਾਂ, ਜੋ ਵਾਰੰਟੀ ਦਾ ਕੰਮ ਵੀ ਕਰਦੀਆਂ ਹਨ

ਸਾਡੀ ਮੋਬਾਈਲ ਸਰਵਿਸ ਦੇ ਇਲਾਕੇ

Campbell River, BC

1440 Redwood StCampbell River, BC V9W 5L2
(250) 286-1151ਸਟੋਰ ਦੇ ਵੇਰਵੇ

Duncan, BC

3111 Cowichan Valley HwyDuncan, BC V9L 6A2
(250) 746-1515ਸਟੋਰ ਦੇ ਵੇਰਵੇ

Edmonton South, AB

4504 Roper RdEdmonton, AB T6B 3T8
(780) 413-9422ਸਟੋਰ ਦੇ ਵੇਰਵੇ

Edmonton West, AB

11313 170 St NWEdmonton, AB T5M 3P5
(780) 413-8800ਸਟੋਰ ਦੇ ਵੇਰਵੇ

Fort McMurray, AB

239 MacAlpine CrescentFort McMurray, AB T9H 4A5
(587) 674-3885ਸਟੋਰ ਦੇ ਵੇਰਵੇ

Fort St John, BC

9604 112th StFort St. John, BC V1J 7H2
(250) 785-7907ਸਟੋਰ ਦੇ ਵੇਰਵੇ

Kelowna, BC

6320 Lapointe DrKelowna, BC V1V 1S1
(250) 769-7255ਸਟੋਰ ਦੇ ਵੇਰਵੇ

Lloydminster, AB

6203 56 StLloydminster, AB T9V 3T7
(780) 875-6211ਸਟੋਰ ਦੇ ਵੇਰਵੇ

Nanaimo, BC

2073 Boxwood RdNanaimo, BC V9S 5X9
(250) 756-0026ਸਟੋਰ ਦੇ ਵੇਰਵੇ

Prince George, BC

1015 Great StPrince George, BC V2N 2K8
(250) 563-0696ਸਟੋਰ ਦੇ ਵੇਰਵੇ

Saanichton, BC

2005 Keating Cross RdSaanichton, BC V8M 2A5
(250) 652-9139ਸਟੋਰ ਦੇ ਵੇਰਵੇ

Surrey, BC

18688-96 AveSurrey, BC V4N 3P9
(604) 888-1424ਸਟੋਰ ਦੇ ਵੇਰਵੇ

Terrace, BC

5408 BC-16Terrace, BC V8G 0C6
(250) 635-4938ਸਟੋਰ ਦੇ ਵੇਰਵੇ

ਅਕਸਰ ਪੁੱਛੇ ਜਾਂਦੇ ਸਵਾਲ

ਟਾਈਮ ਬੁੱਕ ਕਰਨਾ ਹੈ?

ਆਪਣੀ ਮੋਬਾਈਲ ਸਰਵਿਸ ਬੁੱਕ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।